ਸ਼ਨੀਵਾਰ ਬੱਦਲ ਅਤੇ ਮੀਂਹ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ । ਵੱਧ ਤੋਂ ਵੱਧ 37°C ਤੇ ਘੱਟ ਤੋਂ ਘੱਟ 26°C ਰਹੇਗਾ। ਪੂਰਬੀ ਅਤੇ ਦੱਖਣ ਪੂਰਬੀ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਸ਼ਨੀਵਾਰ ਸ਼ਾਮ ਤੋਂ ਬਾਅਦ ਮੌਸਮ ਖੁਸ਼ਗਵਾਰ ਹੋਵੇਗਾ ਤੇਜ਼ ਹਵਾ ਦੇ ਨਾਲ ਨਾਲ ਅੱਧੀ ਰਾਤ ਤੋਂ ਬਾਅਦ ਮੀਂਹ ਪੈ ਸਕਦਾ ਹੈ 50% ਮੀਂਹ ਦੀ ਸੰਭਾਵਨਾ ਹੈ।