12 ਜੂਨ ਦਿਨ ਸਨਿਚਰਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਸਾਂਝਾ ਸਕੂਲ ਤ੍ਰਿਪੜੀ, ਗੁਰੂਦੁਆਰਾ ਸਾਹਿਬ ਮੌਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ, ਨਾਭਾ ਦੇ ਰਾਧਾਸੁਆਮੀ ਸਤਸੰਗ ਘਰ,ਐਸ ਏ ਐਲ ਸਕੂਟਰ ਫੈਕਟਰੀ, ਸ਼ਿਵ ਸ਼ਕਤੀ ਪਾਰਟੀ ਚੌਂਕ ਦੇਵੀ ਮੰਦਿਰ ਨਾਭਾ , ਨਰਿੰਦਰ ਪ੍ਰਕਾਸ਼ ਐਂਡ ਕੰਪਨੀ ਰੇਲਵੇ ਰੋਡ, ਐਮ.ਪੀ.ਡਬਲਿਉ ਸਕੂਲ ਨਾਭਾ , ਰਾਜਪੁਰਾ ਦੇ ਫੋਕਲ ਪੁਆਇੰਟ ਅਤੇ ਰਾਧਾ ਸੁਆਮੀ ਸਤਸੰਗ ਘਰ , ਪਾਤੜਾਂ ਦੇ ਨਿਰੰਕਾਰੀ ਭਵਨ ਅਤੇ ਰਾਧਾ ਸੁਆਮੀ ਸਤਸੰਗ ਘਰ, ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਕਰੀਮਿਕਾ ਫੈਕਟਰੀ ਸੰਧਾਰਸੀ, ਬਲਾਕ ਕੌਲੀ ਦੇ ਵਿਸਾਲ ਪੇਪਰਜ, ਪਟਿਆਲਾ ਡਿਸਟੈਲਰੀਜ਼ ਪ੍ਰਈਵੇਟ ਮਨੂਫੈਕਚਰਜ਼ , ਬਲਾਕ ਕਾਲੋਮਾਜਰਾ ਦੇ ਅਲਿਗਨਜ ਇੰਟੈਗਰੇਟਡ ਮਿਟੈਲਿਕ ਲਿਮਟਿਡ, ਰਾਜਾ ਫੈਟ ਐਂਡ ਫੀਡ ਫੈਕਟਰੀ ਗਾਜੀਪੁਰ , ਬਲਾਕ ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ ਮਾਣਕਪੁਰ ਅਤੇ ਬਲਾਕ ਦੁਧਣਸਾਧਾਂ ਦੇ ਆਂਗਣਵਾੜੀ ਸੈਂਟਰ ਮਗਰ ਸਾਹਿਬ ਤੇ ਹਸਨਪੁਰ ਕੰਬੋਆਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਦੀ ਕੋਵੈਕਸੀਨ ਨਾਲ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਰਾਜਪੁਰਾ ਟਾਊਂਨ ਦੇ ਆਰੀਆ ਸਮਾਜ ਮੰਦਿਰ ਅਤੇ ਸ੍ਰੀ ਪ੍ਰਾਖਰ ਪਰਉਪਕਾਰ ਮਿਸ਼ਨ ਭਾਦਸੋਂ ਵਿਖੇ ਹੋਵੇਗਾ। ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।
ਇਹ ਵੀ ਪੜੋ