ਅੱਜ ਸ਼ਾਮ ਪੁਲਿਸ ਲਾਈਨ ਸਾਹਮਣੇ ਅਚਾਨਕ ਦਰੱਖਤ ਸੜਕ ਉਪਰ ਗਿਰ ਗਿਆ । ਤੇਜ਼ ਹਨ੍ਹੇਰੀ ਅਤੇ ਝੱਖੜ ਕਾਰਨ ਇਹ ਹਾਦਸਾ ਵਾਪਰੀਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੜਕ ਤੇ ਦਰੱਖਤ ਡਿੱਗਣ ਕਾਰਨ ਜਾਮ ਲੱਗ ਗਿਆ।
ਪ੍ਰਸ਼ਾਸਨ ਵੱਲੋਂ J C B ਮਸ਼ੀਨ ਦੀ ਸਹਾਇਤਾ ਨਾਲ ਦਰੱਖਤ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਬਾਕੀ ਰਿਪੋਰਟ ਆਉਣੀ ਬਾਕੀ